Aman Preet Kaur

ਮਿੱਠੀਆਂ ਯਾਦਾਂ:

ਹਰ ਰੋਜ਼ ਠੰਡੀ ਹਵਾ ਵਿਚ, ਤਾਰਿਆ ਭਰੇ ਅੰਬਰ ਹੇਠ ਸੌਣਾ । ਦਾਦੇ ਦੀ ਕਹਾਣੀ ਤੇ ਭੂਆ ਨਾਲ ਗਾਉਣਾ। ਮਾਂ ਦੇ ਹਥ ਦੀ ਚੂਰੀ ਤੇ ਦਾਦੀ ਦੀ ਲੋਰੀ। ਮੈਂ ਪ੍ਰੀਤਮ ਦਾ ਮੰਜਾ। ਉਹ ਵੱਡਾ ਹੋਕੇ ਸ਼ਹਿਰ ਚਲਾ ਗਿਆ। ਸਾਲੋ ਸਾਲ ਬੀਤ ਗਏ, ਅੱਜ ਵੀ ਉਦੀ ਉਡੀਕ ਹੈ।

Aman Preet Kaur, Punjab, India